Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫapee-aa. ਤਪਸਿਆ ਕਰਨ ਵਾਲਾ, ਤਪਸੀ। one who performs penance, ascetic. ਉਦਾਹਰਨ: ਕਵਨ ਤਪੁ ਜਿਤੁ ਤਪੀਆ ਹੋਇ ॥ Raga Gaurhee 5, 105, 3:1 (P: 187).
|
Mahan Kosh Encyclopedia |
(ਤਪੀ) ਨਾਮ/n. ਤਪ ਕਰਨ ਵਾਲਾ. ਤਪਸ੍ਵੀ. “ਤਪੀਆ ਹੋਵੈ ਤਪੁ ਕਰੈ.” (ਸੂਹੀ ਮਃ ੧) 2. ਡਿੰਗਲ ਵਿੱਚ ਤਪੀ ਦਾ ਅਰਥ- ਸੂਰਜ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|