Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫamaa-i. 1. ਲਾਲਚ, ਤਮਾ। 2. ਇਛਾ ਕਰੇ (ਨਿਰਣੈ);ਤਾਂਘ, ਖਿਚ (ਦਰਪਣ);ਸਮਾਇ (ਸੰਥਿਆ)। 1. avarice, craving, greed. 2. craving, longing, yearning. ਉਦਾਹਰਨਾ: 1. ਵਡਾ ਦਾਤਾ ਤਿਲੁ ਨ ਤਮਾਇ ॥ Japujee, Guru Nanak Dev, 25:2 (P: 5). ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥ (ਭਾਵ ਥੁੜ, ਲੋੜ). Raga Basant 3, 3, 2:4 (P: 1173). 2. ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥ Raga Sireeraag 1, 2, 1:2 (P: 14).
|
SGGS Gurmukhi-English Dictionary |
1. avarice, craving, greed. 2. craving, longing, yearning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਮਾ, ਤਮਾਉ, ਤਮਾਈ) ਅ਼. [طمع] ਤ਼ਮਅ਼. ਨਾਮ/n. ਲਾਲਚ. ਹਿਰਸ. ਤ੍ਰਿਸ਼ਨਾ. “ਵਡਾ ਦਾਤਾ ਤਿਲੁ ਨ ਤਮਾਇ.” (ਜਪੁ) “ਤਿਸ ਨੋ ਤਿਲੁ ਨ ਤਮਾਈ.” (ਰਾਮ ਅ: ਮਃ ੩) 2. ਸੰ. ਤਮਾ. ਰਾਤ੍ਰਿ. ਰਾਤ। 3. ਸੰ. ताम- ਤਾਮ. ਇੱਛਾ. ਰੁਚੀ। 4. ਦੇਖੋ- ਮਾਇ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|