Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraṇ. 1. ਨਦੀ ਅਥਵਾ ਸਾਗਰ ਪਾਰ ਕਰਨ ਦੀ ਕ੍ਰਿਆ, ਤਰਨਾ। 2. ਬੇੜੀ, ਜਹਾਜ। 1. ferrying/floating/swimming across. 2. ferry, ship, boat. ਉਦਾਹਰਨਾ: 1. ਰਾਮ ਰਮਣ ਤਰਣ ਭੈ ਸਾਗਰ ॥ (ਸਿਮਰਨ ਦੁਆਰਾ ਭਵਸਾਗਰ ਤੋਂ ਪਾਰ ਤਰਨਾ ਹੁੰਦਾ ਹੈ). Raga Gaurhee 5, 150, 1:1 (P: 196). 2. ਤਰਣ ਸਰਣ ਸੁਆਮੀ ਰਮਣ ਸੀਲ ਪਰਪੇਸੁਰਹ ॥ Salok Sehaskritee, Gur Arjan Dev, 43:1 (P: 1357).
|
SGGS Gurmukhi-English Dictionary |
1. ferrying/floating/swimming across. 2. ferry, ship, boat.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਨਦੀ ਪਾਰ ਕਰਨ ਦੀ ਕ੍ਰਿਯਾ. ਤਾਰਨ. “ਓਹਿ ਜਾ ਆਪਿ ਡੁਬੇ, ਤੁਮ ਕਹਾ ਤਰਣਹਾਰ?” (ਮਃ ੧ ਵਾਰ ਬਿਹਾ) 2. ਪਾਣੀ ਪੁਰ ਤਰਨ ਵਾਲਾ ਤਖ਼ਤਾ. ਬੇੜੀ। 3. ਨਿਸ੍ਤਾਰ. ਉੱਧਾਰ. “ਪ੍ਰਾਣਿ ਤਰਣ ਕਾ ਇਹੈ ਸੁਆਉ.” (ਸੁਖਮਨੀ) 4. ਸ੍ਵਰਗ. ਬਹਿਸ਼੍ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|