Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫarṇaa. ਤਰ ਕੇ ਪਾਰ ਹੋਣਾ। to swim across. ਉਦਾਹਰਨ: ਗੁਰ ਪਰਸਾਦੀ ਛੂਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥ Raga Sireeraag 3, 51, 1:2 (P: 33). ਜੀਵਤ ਮਰਣਾ ਤਾਰੇ ਤਰਣਾ ॥ (ਤਰੀਦਾ ਹੈ, ਪਾਰ ਹੋਈਦਾ ਹੈ). Raga Aaasaa 1, Asatpadee 4, 3:1 (P: 413).
|
SGGS Gurmukhi-English Dictionary |
to swim across.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਤੈਰਨਾ। 2. ਤਰਕੇ ਪਾਰ ਹੋਣਾ। 3. ਉੱਧਾਰ ਨੂੰ ਪ੍ਰਾਪਤ ਹੋਣਾ. ਦੇਖੋ- ਤਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|