Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraṇ⒰. ਤਰਣਾ, ਪਾਰ ਹੋਣਾ। to swim across. ਉਦਾਹਰਨ: ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥ (ਤਰਣਾ, ਪਾਰ ਹੋਣਾ). Raga Aaasaa 5, Chhant 11, 3:3 (P: 460).
|
Mahan Kosh Encyclopedia |
ਦੇਖੋ- ਤਰਣ ਅਤੇ ਤਰਣਾ. “ਤਰਣੁ ਦੁਹੇਲਾ ਭਇਆ ਖਿਨ ਮਹਿ.” (ਆਸਾ ਛੰਤ ਮਃ ੫) 2. ਤਾਰੁਣ੍ਯ. ਜਵਾਨੀ। 3. ਦੇਖੋ- ਤਰੁਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|