Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraṇaᴺ. 1. ਜਹਾਜ। 2. ਨਦੀ ਅਥਵਾ ਸਾਗਰ ਪਾਰ ਕਰਨ ਦੀ ਕ੍ਰਿਆ। 1. ship. 2. stream, river viz., ocean. ਉਦਾਹਰਨਾ: 1. ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸ ਤਾਰਣ ਤਰਣੰ ॥ (ਜਹਾਜ਼). Sava-eeay of Guru Ramdas, Gayand, 1:18 (P: 1401). 2. ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥ Salok Sehaskritee, Gur Arjan Dev, 5, 1:2 (P: 1358).
|
|