Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaran. 1. ਪਾਰ ਹੋਣ। 2. ਜਹਾਜ, ਬੇੜੀ। 1. swim across. 2. ship, boat, ferry. ਉਦਾਹਰਨਾ: 1. ਸਰੰਜਾਮਿ ਲਾਗੁ ਭਵਜਲ ਤਰਨ ਕੈ ॥ Raga Aaasaa 5, So-Purakh, 4, 1:1 (P: 12). ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ॥ Raga Gaurhee, Kabir, 59, 4:2 (P: 336). 2. ਯਾਹੂ ਤਰਨ ਤਾਰਨ ਸਮਰਾਥਾ ॥ Raga Gaurhee 5, Baavan Akhree, 43:7 (P: 259). ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ (ਤਾਰਨ ਵਾਲਾ ਤੁਲਹਾ-ਬੇੜੀ). Raga Dhanaasaree 5, 29, 1:2 (P: 678).
|
SGGS Gurmukhi-English Dictionary |
1. swim across. 2. ship, boat, ferry.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਤਰਣ। 2. ਦੇਖੋ- ਤਰੁਣ। 3. ਸੂਰਯ. ਦੇਖੋ- ਤਰੁਣ ੩. “ਜਮ ਤਮ ਸਮ, ਤਿਹ ਤਰਨ ਸੇ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|