Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaral. ਚੰਚਲ, ਟਿਕ ਕੇ ਨਾ ਭੈਠਨ ਵਾਲੀ। budding, unsteady. ਉਦਾਹਰਨ: ਕੁਹਕਨਿ ਕੋਕਿਲਾ ਤਰਲ ਜੁਆਣੀ ॥ Raga Vadhans 1, Chhant 2, 8:2 (P: 567).
|
SGGS Gurmukhi-English Dictionary |
budding, unsteady.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. liquid, fluid; fig. unstable, unsteady; fickle, inconstant.
|
Mahan Kosh Encyclopedia |
ਸੰ. ਵਿ. ਚੰਚਲ. ਹਿਲਦਾ ਹੋਇਆ. ਦੇਖੋ- ਬੀਨ 2। 2. ਅਸ੍ਥਿਰ। 3. ਪਾਣੀ ਜੇਹਾ ਵਹਿਣ ਵਾਲਾ. ਦ੍ਰਵ। 4. ਚਮਕਣ ਵਾਲਾ। 5. ਨਾਮ/n. ਹਾਰ, ਜੋ ਛਾਤੀ ਪੁਰ ਹਿਲਦਾਰਹਿਂਦਾ ਹੈ। 6. ਹੀਰਾ। 7. ਘੋੜਾ। 8. ਲੋਹਾ।{1050} 9. ਸ਼ਹਿਦ ਦੀ ਮੱਖੀ। 10. ਭੌਰਾ. ਭ੍ਰਮਰ. Footnotes: {1050} ਚੁੰਬਕ ਨਾਲ ਚੰਚਲ ਹੋਣ ਤੋਂ ਲੋਹੇ ਦੀ ਤਰਲ ਸੰਗ੍ਯਾ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|