Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫarlaa. ਚੰਚਲ, ਟਿਕ ਕੇ ਨਾ ਭੈਠਨ ਵਾਲੀ। budding, unsteady. ਉਦਾਹਰਨ: ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀ ਏ ॥ Raga Vadhans 1, Chhant, 8:3 (P: 567).
|
English Translation |
n.m. cringing, servile request, entreaty or supplication; useless desperate endeavour.
|
Mahan Kosh Encyclopedia |
ਨਾਮ/n. ਆਤੁਰਾਲਾਪ. ਮਿੰਨਤ. ਵਾਸਤਾ ਪਾਉਣ ਦੀ ਕ੍ਰਿਯਾ। 2. ਸੰ. ਜੌਂਆਂ (ਜਵਾਂ) ਦਾ ਉਬਾਲਕੇ ਕੱਢਿਆ ਗਾੜ੍ਹਾ ਰਸ. ਜਵਾਂ ਦੀ ਪਿੱਛ। 3. ਸ਼ਰਾਬ। 4. ਕਾਂਜੀ। 5. ਸ਼ਹਦ ਦੀ ਮੱਖੀ। 6. ਤਰਲਤਾ ਵਾਲੀ. ਦੇਖੋ- ਤਰਲ. “ਤਰਲਾ ਜੁਆਣੀ ਆਪਿ ਭਾਣਿ.” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|