Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaraas⒤. ਤਾਰ ਲਿਆ। ferried across. ਉਦਾਹਰਨ: ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ॥ (ਤਾਰਦਾ ਹੈ) (‘ਮਹਾਨਕੋਸ਼’ ਇਥੇ ਵੀ ਅਰਥ ‘ਨੌਕਾ’, ਸਾਥ ਹੀ ਕਰਦੇ ਹਨ). Raga Sireeraag 1, 21, 2:3 (P: 22).
|
Mahan Kosh Encyclopedia |
ਤਰਸ (ਬੇੜੇ) ਦ੍ਵਾਰਾ. ਨੌਕਾ ਸਾਥ. “ਇਉ ਭਉਜਲੁ ਤਰੈ ਤਰਾਸਿ.” (ਸ੍ਰੀ ਮਃ ੧) ਦੇਖੋ- ਤਰਾਸ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|