Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaree-aa. 1. ਤਰਿਆ ਜਾਂਦਾ ਹੈ। 2. ਹੇਠਾਂ। 1. crossed. 2. under. ਉਦਾਹਰਨਾ: 1. ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥ Raga Aaasaa 4, Chhant 15, 2:4 (P: 449). 2. ਸਗਲ ਬਟਰੀਆ॥ ਬਿਰਖ ਇਕ ਤਰੀਆ ॥ Raga Bihaagarhaa 5, 1, 3:1;2 (P: 537).
|
Mahan Kosh Encyclopedia |
ਵਿ. ਤਰਨ ਵਾਲਾ। 2. ਕ੍ਰਿ. ਵਿ. ਤਲੇ. ਨੀਚੇ. ਥੱਲੇ. ਹੇਠਾਂ. “ਸਗਲ ਬਟਰੀਆ ਬਿਰਖ ਇਕ ਤਰੀਆ.” (ਬਿਹਾ ਮਃ ੫) ਸਾਰੇ ਬਟੋਹੀ (ਰਾਹੀ) ਇੱਕ ਬਿਰਛ (ਸੰਸਾਰ) ਹੇਠ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|