Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫareekaṫ⒤. 1. ਸ਼ਰਾਹ ਦੀ ਕਿਤਾਬ, ਹਦੀਸ। 2. ਸੂਫੀਆਂ ਅਨੁਸਾਰ ਅੰਤਹਕਰਨ ਈ ਸ਼ੁਧੀ ਦਾ ਢੰਗ। 1. book of code of conduct; book containing traditional sayings of hazrat Mohammad. 2. as per Sufi’s the way of purifying the conscious. ਉਦਾਹਰਨਾ: 1. ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ ॥ Raga Gaurhee, Kabir, Baavan Akhree, 5:1 (P: 340). 2. ਤਰੀਕਤਿ ਤਰਕ ਖੋਜਿ ਟੋਲਾਵਹੁ ॥ Raga Maaroo 5, Solhaa 12, 3:2 (P: 1083).
|
SGGS Gurmukhi-English Dictionary |
1. book of code of conduct; book containing traditional sayings of Hazrat Mohammad. 2. as per Sufi’s way of purifying the conscious.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਰੀਕਤ) ਅ਼. [طرِیقت] ਤ਼ਰੀਕ਼ਤ. ਨਾਮ/n. ਅੰਤਹਕਰਣ ਦੀ ਸ਼ੁੱਧੀ ਦਾ ਤ਼ਰੀਕ਼ਾ. ਦੇਖੋ- ਸੂਫੀ. “ਤਰੀਕਤਿ ਤਰਕ ਖੋਜ ਟੋਲਾਵਹੁ.” (ਮਾਰੂ ਸੋਲਹੇ ਮਃ ੫) 2. ਭਾਵ- ਸ਼ਰਾ ਦੇ ਨਿਯਮਾਂ ਦੀ ਪੁਸ੍ਤਕ. ਹ਼ਦੀਸ ਆਦਿ. “ਤੁਰਕ ਤਰੀਕਤਿ ਜਾਨੀਐ, ਹਿੰਦੂ ਬੇਦ ਪੁਰਾਣ.” (ਗਉ ਬਾਵਨ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|