Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaruṇ. ਜਵਾਨੀ। youth. ਉਦਾਹਰਨ: ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਣਿਆ ॥ Raga Sireeraag, Bennee, 1, 3:1 (P: 93).
|
SGGS Gurmukhi-English Dictionary |
youth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. young, youthful, adult, full grown.
|
Mahan Kosh Encyclopedia |
ਸੰ. ਵਿ. ਜਵਾਨ. ਯੁਵਾ। 2. ਨਵਾਂ. ਨਯਾ। 3. ਨਾਮ/n. ਸੂਰਯ।{1051} 4. ਏਰੰਡ। 5. ਮੋਤੀਆ। 6. ਤਾਰੁਣ੍ਯ (ਜਵਾਨੀ) ਲਈ ਭੀ ਤਰੁਣ ਸ਼ਬਦ ਆਇਆ ਹੈ. ਤਰੁਣਤਾ. “ਤਰੁਣ ਤੇਜੁ ਪਰਤ੍ਰਿਅ ਮੁਖ ਜੋਹਹਿ.” (ਸ੍ਰੀ ਬੇਣੀ). Footnotes: {1051} ਸੰਸਕ੍ਰਿਤ “ਤਰਣਿ” ਸ਼ਬਦ ਸੂਰਯ ਬੋਧਕ ਹੈ. ਇਸੇ ਤੋਂ ਤਰੁਣ ਸ਼ਬਦ ਕਵੀਆਂ ਨੇ ਬਣਾਲਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|