Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫalab. 1. ਬੁਲਾਵਾ, ਸਦਾ। 2. ਖਾਹਿਸ਼, ਇਛਾ, ਲਾਲਸਾ। 1. call. 2. desire, longing, craving. ਉਦਾਹਰਨਾ: 1. ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥ Raga Aaasaa, Kabir, 15, 5:2 (P: 479). ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ (ਮੰਗ). Raga Goojree 3, Vaar 18ਸ, 3, 2:6 (P: 516). 2. ਜੀਵਨ ਤਲਬ ਨਿਵਾਰਿ ਸੁਆਮੀ ॥ Raga Raamkalee 1, 2, 1:1 (P: 876).
|
SGGS Gurmukhi-English Dictionary |
1. call. 2. desire, longing, craving.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. want, demand, need, requirement; wish, desire; pay, salary.
|
Mahan Kosh Encyclopedia |
ਅ਼. [طلب] ਤ਼ਲਬ. ਨਾਮ/n. ਖੋਜ. ਢੂੰਢ। 2. ਚਾਹ. ਇੱਛਾ. “ਜੀਵਨਤਲਬ ਨਿਵਾਰਿ ਸੁਆਮੀ.” (ਰਾਮ ਮਃ ੧) 3. ਤਨਖ਼੍ਵਾਹ. ਵੇਤਨ. ਨੌਕਰੀ। 4. ਸੱਦਾ. ਬੁਲਾਹਟ. “ਆਈ ਤਲਬ ਗੋਪਾਲਰਾਇ ਕੀ.” (ਆਸਾ ਕਬੀਰ) “ਤਲਬਾਂ ਪਉਸਨਿ ਆਕੀਆ.” (ਮਃ ੧ ਵਾਰ ਰਾਮ ੧) 5. ਸੰ. ਗਵੈਯਾ. ਰਾਗੀ। 6. ਸੰ. तल्व. ਚੰਦਨ ਆਦਿ ਸੁਗੰਧ ਵਾਲੇ ਪਦਾਰਥਾਂ ਦੇ ਰਗੜਨ ਤੋਂ ਪੈਦਾ ਹੋਈ ਸੁਗੰਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|