Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫal⒤. 1. ਥਾਂ, ਜਗ੍ਹਾ। 2. ਹੇਠਾਂ, ਥਲੇ। 3. ਪੈਰ ਦਾ ਤਲਾ। 1. place (of dry pond). 2. under, underneath. 3. bottom/sole of foot. ਉਦਾਹਰਨਾ: 1. ਖੇਲਿ ਗਏ ਸੇ ਪੰਖਣੂੰ ਜੋ ਚੁਗਦੇ ਸਰ ਤਲਿ ॥ (ਤਲਾ ਵਾਲੀ ਜਗਾ ਭਾਵ ਜਿਥੇ ਚੋਗਾ ਖੁਲ੍ਹਾ ਮਿਲਦਾ ਹੈ). Raga Sireeraag 1, Asatpadee 11, 8:1 (P: 60). 2. ਪੰਚ ਮਾਰਿ ਪਾਵਾ ਤਲਿ ਦੀਨੇ ॥ Raga Aaasaa, Kabir, 3, 2:3 (P: 476). ਉਦਾਹਰਨ: ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ (ਥੱਲੇ, ਧਰਤੀ ਥੱਲੇ ਭਾਵ ਕਬਰ ਵਿਚ). Salok, Farid, 97:1 (P: 1382). 3. ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥ Raga Soohee 5, 42, 1:2 (P: 745).
|
SGGS Gurmukhi-English Dictionary |
1. place (of dry pond). 2. under, underneath. 3. bottom/sole of foot.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਤਲੇ. ਨੀਚੇ. “ਵਾਸਾ ਆਇਆ ਤਲਿ.” (ਸ. ਫਰੀਦ) ਜ਼ਮੀਨ ਹੇਠ ਵਸਣਾ ਆਇਆ. “ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ.” (ਕਾਨ ਅ: ਮਃ ੪) 2. ਸੰ. ਸ੍ਥਲੀ. ਨਾਮ/n. ਥਾਂ. ਜਗਾ. “ਖੇਲਿਗਏ ਸੇ ਪੰਖਣੂ ਜੋ ਚੁਗਦੇ ਸਰਤਲਿ.” (ਸ੍ਰੀ ਅ: ਮਃ ੧) ਸਰਸ੍ਥਲੀ ਵਿੱਚ ਚੁਗਦੇ ਸਨ। 3. ਤਲਕੇ. ਦੇਖੋ- ਤਲਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|