Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫalé. 1. ਥਲੇ। 2. ਹੇਠਾਂ ਤੋਂ। 1. under viz., humble. 2. from beneath. ਉਦਾਹਰਨਾ: 1. ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ Raga Gaurhee 5, ਸਲੋ 12 Salok:1 (P: 278). 2. ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥ (ਹੇਠਾਂ ਤੋਂ). Raga Soohee 4, 12, 4:2 (P: 735).
|
SGGS Gurmukhi-English Dictionary |
[P.a dv.] (from Sk. Tala) below, underneath
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. see below; n.m. pl. of ਤਲਾ ਤਰ;ਕਤ.
|
Mahan Kosh Encyclopedia |
(ਤਲੈ) ਕ੍ਰਿ. ਵਿ. ਥੱਲੇ. ਨੀਚੇ. “ਪਾਵਕ ਤਲੈ ਜਰਾਵਤ ਹੇ.” (ਬਿਲਾ ਮਃ ੫) “ਸਭਹੂ ਤਲੈ, “ਤਲੈ ਸਭ ਊਪਰਿ.” (ਬਿਲਾ ਮਃ ੫) ਅਸੀਂ ਸਭ ਤੋਂ ਨੀਵੇਂ ਅਤੇ ਨੀਚ ਲੋਕ ਸਾਥੋਂ ਉੱਪਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|