Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫalæ. 1. ਹੇਠਾਂ। 2. ਪਰਵਾਹ ਕਰਨਾ। 3. ਹੇਠਾਂ ਭਾਵ ਚੜਨ ਲਈ। 4. ਹਥ ਦੀ ਤਲੀ ਤੇ। 1. below, beneath, underneath. 2. care for. 3. under viz., to ride. 4. over the palm of hand. ਉਦਾਹਰਨਾ: 1. ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥ Japujee, Guru Nanak Dev, 16:13 (P: 3). 2. ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥ (ਨਜ਼ਰ ਹੇਠਾਂ). Raga Gaurhee 5, 102, 3:2 (P: 186). 3. ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥ (ਹੇਠਾਂ ਭਾਵ ਚੜਨ ਲਈ ਹਾਥੀ ਹਨ). Raga Aaasaa 5, 55, 2:1 (P: 385). 4. ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥ (ਅਠਾਰਾਂ ਸਿਧੀਆਂ ਹੱਥ ਦੀ ਤਲੀ ਤੇ ਆ ਗਈਆਂ). Raga Bilaaval Ravidas, 1, 1:2 (P: 858).
|
SGGS Gurmukhi-English Dictionary |
1. under, beneath, underneath. 2. palm.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਲੇ) ਕ੍ਰਿ. ਵਿ. ਥੱਲੇ. ਨੀਚੇ. “ਪਾਵਕ ਤਲੈ ਜਰਾਵਤ ਹੇ.” (ਬਿਲਾ ਮਃ ੫) “ਸਭਹੂ ਤਲੈ, “ਤਲੈ ਸਭ ਊਪਰਿ.” (ਬਿਲਾ ਮਃ ੫) ਅਸੀਂ ਸਭ ਤੋਂ ਨੀਵੇਂ ਅਤੇ ਨੀਚ ਲੋਕ ਸਾਥੋਂ ਉੱਪਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|