Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫav. ਤੁਹਾਡੇ, ਤੇਰੇ। yours, thine. ਉਦਾਹਰਨ: ਸਹਸ ਤਵ ਨੈਨ ਨਨ ਨੈਨ ਹਰਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ Raga Dhanaasaree 1, Solhaa 3, 2:1 (P: 13).
|
SGGS Gurmukhi-English Dictionary |
yours.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪੜਨਾਂਵ/pron. ਤੁਮ੍ਹਾਰਾ. “ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ.” (ਕਲਿ ਅ: ਮਃ ੪) ਹੇ ਸਭ ਤੋਂ ਵਧੇ ਹੋਏ ਬ੍ਰਹ੍ਮ! ਤਵ ਗੁਣ ਤੂ ਜਾਣਹਿਂ. ਦੇਖੋ- ਬ੍ਰਹਮ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|