Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaskar⒰. ਚੋਰ। thief. robber. ਉਦਾਹਰਨ: ਘਰ ਮਹਿ ਅੰਮ੍ਰਿਤ ਤਸਕਰੁ ਲੇਈ ॥ Raga Gaurhee 1, Asatpadee 2, 2:1 (P: 221). ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨ ਉਚਕਾ ਲੈ ਜਾਇ ॥ Raga Goojree 3, Vaar 7ਸ, 3, 2:2 (P: 511).
|
SGGS Gurmukhi-English Dictionary |
thief. robber.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਸਕਰ) ਸੰ. तस्कर. ਨਾਮ/n. ਚੋਰ. “ਤੇ ਤਸਕਰ ਜੋ ਨਾਮ ਨ ਲੇਵਹਿ.” (ਪ੍ਰਭਾ ਮਃ ੧) 2. ਠਗ. ਗਠਕਤਰਾ. “ਤਸਕਰੁ ਚੋਰੁ ਨ ਲਾਗੈ ਤਾਕਉ.” (ਮਾਰੂ ਸੋਲਹੇ ਮਃ ੧) ਸ਼ਬਦ ਸਪਰਸ ਆਦਿ ਠਗ, ਅਤੇ ਕਾਮਾਦਿ ਚੋਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|