Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫahaaᴺ. ਉਸ ਥਾਂ, ਉਥੇ। at that place, there. ਉਦਾਹਰਨ: ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥ Raga Sireeraag 5, 76, 4:3 (P: 44).
|
Mahan Kosh Encyclopedia |
(ਤਹਾ) ਕ੍ਰਿ. ਵਿ. ਉਸ ਥਾਂ. ਵਹਾਂ. ਤਤ੍ਰ. “ਤਹਾ ਬੈਕੁੰਠ ਜਹ ਕੀਰਤਨੁ ਤੇਰਾ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|