Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaᴺ. 1. ਤਦ। 2. ਕੇਵਲ। 3. ਉਥੇ, ਤਿਸ ਸਥਾਨ। 4. ਇਸ ਲਈ। 5. ਉਸ । 1. only then, then alone, thence, at that time. 2. alone. 3. there, thence. 4. so, therefore. 5. him. ਉਦਾਹਰਨਾ: 1. ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥ Raga Sireeraag 5, 77, 3:3 (P: 44). 2. ਮੈਂ ਤਾਂ ਨਾਮੁ ਤੇਰਾ ਆਧਾਰੁ ॥ Raga Aaasaa 1, 18, 1:1 (P: 354). 3. ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥ Raga Aaasaa 1, Vaar 10ਸ, 1, 2:9 (P: 468). 4. ਤਾਂ ਤੇ ਜਾਪਿ ਮਨਾ ਹਰਿ ਜਾਪਿ ॥ Raga Kaanrhaa 5, 44, 1:1 (P: 1307). 5. ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥ Salok 9, 7:1 (P: 1426).
|
SGGS Gurmukhi-English Dictionary |
[P.a dv.] Then, so
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. that is why, because of, so, therefore; then.
|
Mahan Kosh Encyclopedia |
ਵ੍ਯ. ਤਬ. ਤਦ. “ਵਿਦਿਆ ਵੀਚਾਰੀ ਤਾਂ ਪਰਉਪਕਾਰੀ.” (ਆਸਾ ਮਃ ੧) 2. ਤੋ. “ਤੈ ਤਾਂ ਹਦਰਥਿ ਪਾਇਓ ਮਾਨ.” (ਸਵੈਯੇ ਮਃ ੨ ਕੇ) ਤੈਨੇ ਤੋ ਹ਼ਜ਼ਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|