Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaᴺbaa. ਇਕ ਧਾਤ। copper. ਉਦਾਹਰਨ: ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥ Raga Kedaaraa, Kabir, 2, 1:1 (P: 1123).
|
English Translation |
n.m. copper.
|
Mahan Kosh Encyclopedia |
(ਤਾਬਾ) ਸੰ. ਤਾਮ੍ਰ. ਨਾਮ/n. ਇੱਕ ਧਾਤੁ, ਜਿਸ ਦੇ ਸੰਸਕ੍ਰਿਤ ਨਾਮ ਤਾਮ੍ਰਕ, ਤਪਨੇਸ਼੍ਟ, ਰਕਤ੍ਤਧਾਤੁ ਆਦਿ ਹਨ. Copper. “ਪਾਰਸ ਕੇ ਸੰਗਿ ਤਾਬਾ ਬਿਗਰਿਓ.” (ਭੈਰ ਕਬੀਰ) “ਕਿਨਹੀ ਬਨਜਿਆ ਕਾਸੀ ਤਾਂਬਾ.” (ਕੇਦਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|