Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaagree. ਤੜਾਗੀ, ਧਾਗੇ ਧੂਗੇ (ਸ਼ਬਦਾਰਥ), ਠੂਠੀ (ਨਿਰਣੈ, ਦਰਪਣ)। waist string, girdle; small earthen pot. ਉਦਾਹਰਨ: ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥ Raga Aaasaa, Kabir, 16, 5:2 (P: 480).
|
Mahan Kosh Encyclopedia |
ਨਾਮ/n. ਤਾਗਿਆਂ ਦੀ ਗੁੰਦੀਹੋਈ ਜਾਲੀ, ਜੋ ਪੰਛੀ ਦੇ ਪਿੰਜਰੇ ਉੱਪਰ ਪਾਈਦੀ ਹੈ। 2. ਤੜਾਗੀ। 3. ਫ਼ਾ. [تغاری] ਤਗ਼ਾਰੀ. ਮਿੱਟੀ ਦੀ ਥਾਲੀ ਅਥਵਾ- ਪਰਾਤ. ਸਾਨ੍ਹਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|