Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaagé. 1. ਲੋੜਦੇ ਹਨ (ਸ਼ਬਦਾਰਥ); ਗਿਆਨਵਾਨ (ਮਹਾਨਕੋਸ਼); ਪਕੇ ਰਹੇ (ਨਿਰਣੈ); ਤੋੜ ਨਿਭੈ (ਦਰਪਣ)। 2. ਧਾਗੇ, ਡੋਰੀ । 1. seek; learned; remained firm/established;pulled on to end; carried on to finish. 2. thread, cord; viz., soul. ਉਦਾਹਰਨਾ: 1. ਬਿਨਵੰਤਿ ਨਾਨਕ ਸਰਣਿ ਸੁਆਮੀ ਸਦਾ ਹਰਿ ਜਨ ਤਾਗੇ ॥ Raga Aaasaa 5, Chhant 10, 4:6 (P: 459). 2. ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥ Raga Soohee 3, Vaar, 4, Salok, 1, 2:1 (P: 786). ਉਦਾਹਰਨ: ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥ (ਭਾਵ ਜੀਵ ਆਤਮਾ). Salok, Kabir, 47:2 (P: 1366).
|
SGGS Gurmukhi-English Dictionary |
1. seek, yearn, long for. 2. thread, cord; i.e., soul.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਤਾਗਾ ਦਾ ਬਹੁਵਚਨ. ਦੇਖੋ- ਤਾਗਾ। 2. ਤਗ੍ਯ (ਤਤ੍ਵਗ੍ਯਾਤਾ) ਹੋਏ. “ਸਦਾ ਹਰਿਜਨ ਤਾਗੇ.” (ਆਸਾ ਛੰਤ ਮਃ ੫) 3. ਤੁਗੇ. ਨਿਭੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|