Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaj. ਮੁਕਟ, ਬਾਦਸ਼ਾਹਤ ਦਾ ਪ੍ਰਤੀਕ, ਸਿਰ ਦਾ ਭੂਸ਼ਨ। crown. ਉਦਾਹਰਨ: ਤਾਜ ਕੁਲਹ ਸਿਰਿ ਛਤ੍ਰ ਬਨਾਵਉ ॥ Raga Gaurhee 1, Asatpadee 10, 6:2 (P: 225).
|
English Translation |
nm. crown, diadem. coronet coronal.
|
Mahan Kosh Encyclopedia |
ਅ਼. [تاج] ਨਾਮ/n. ਮੁਕੁਟ. ਬਾਦਸ਼ਾਹ ਦੇ ਸਿਰ ਦਾ ਭੂਸ਼ਣ. “ਤਾਜ ਕੁਲਹ ਸਿਰਿ ਛਤ੍ਰੁ ਬਨਾਵਉ.” (ਗਉ ਅ: ਮਃ ੧) 2. ਦੇਖੋ- ਸ਼ਾਹਜਹਾਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|