Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaajee. ਅਰਬੀ ਨਸਲ ਦਾ ਘੋੜਾ। Arbian breed horse. ਉਦਾਹਰਨ: ਤਾਜੀ ਰਥ ਤੁਖਾਰ ਹਾਥੀ ਪਾਖਰੇ ॥ Raga Maajh 1, Vaar 8:5 (P: 141).
|
SGGS Gurmukhi-English Dictionary |
Arabian breed horse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਵੀਂ. ਸੱਜਰੀ। 2. ਫ਼ਾ. [تازی] ਨਾਮ/n. ਅਰਬ ਦੇਸ਼ ਦੀ ਬੋਲੀ। 3. ਅ਼ਰਬ ਦਾ ਸ਼ਿਕਾਰੀ ਕੁੱਤਾ। 4. ਅ਼ਰਬੀ ਘੋੜਾ. “ਤਾਜੀ ਤੁਰਕੀ ਸੁਇਨਾ ਰੁਪਾ.” (ਗਉ ਮਃ ੧) 5. ਸੰ. ਤਾਜਿਕ. ਫ਼ਾਰਸ ਦੇਸ਼ ਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|