Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫaaṫaa. 1. ਤਤਾ, ਗਰਮ। 2. ਈਰਖਾ, ਸਾੜਾ। 3. ਦੁਖਦਾਈ। 4. ਸੜਿਆ ਹੋਇਆ। 1. hot, heated. 2. envy, jealousy. 3. painful, distressing. 4. grievous, envious.
ਉਦਾਹਰਨਾ:
1. ਤੁਝੈ ਨ ਲਾਗੇ ਤਾਤਾ ਝੋਲਾ ॥ Raga Gaurhee 5, 79, 1:2 (P: 179).
2. ਵਿਸਰੀ ਤਿਸੈ ਪਰਾਈ ਤਾਤਾ ॥ Raga Gaurhee 5, 117, 1:2 (P: 189).
3. ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥ Raga Aaasaa 1, Chhant 5, 1:2 (P: 438).
4. ਜਲਤਾ ਫਿਰੈ ਰਹੈ ਨਿਤ ਤਾਤਾ ॥ Raga Maaroo 5, Solhay, 14, 7:2 (P: 1086).

SGGS Gurmukhi-English Dictionary
1. hot, heated. 2. envy, jealousy. 3. painful, distressing. 4. grievous, envious.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਵਿ. ਤਪ੍ਤ. ਤੱਤਾ. “ਤੁਝੈ ਨ ਲਾਗੈ ਤਾਤਾ ਝੋਲਾ.” (ਗਉ ਮਃ ੫) 2. ਸੰ. ਤਿਕ੍ਤ. ਕੌੜਾ. ਤੀਤਾ. “ਬਿਖੁਫਲੁ ਮੀਠਾ ਚਾਰਿ ਦਿਨ, ਫਿਰਿ ਹੋਵੈ ਤਾਤਾ.” (ਆਸਾ ਛੰਤ ਮਃ ੧) 3. ਫ਼ਾ. [تاتا] ਨਾਮ/n. ਜ਼ੁਬਾਨ ਦੇ ਰੁਕਣ ਦੀ ਕ੍ਰਿਯਾ. ਥਥਲਾਪਨ. ਲੁਕਨਤ. “ਲਖ ਲਖ ਨਉਤਨ ਨਾਉਂ ਲੈ ਲਖ ਲਖ ਸੇਖ ਵਿਸੇਖਨ ਤਾਤਾ.” (ਭਾਗੁ) ਸ਼ੇਸ਼ਨਾਗ ਲੱਖਾਂ ਨਾਉਂ ਅਤੇ ਲੱਖਾਂ ਵਿਸ਼ੇਸ਼ਣ ਲੈਕੇ ਥਕਜਾਂਦਾ ਹੈ, ਉਸ ਦੀ ਜ਼ੁਬਾਨ ਰੁਕਜਾਂਦੀ ਹੈ। 4. ਤਪ੍ਤਤਾ. ਦਾਹ. ਜਲਨ. ਈਰਖਾ. “ਵਿਸਰੀ ਤਿਸੈ ਪਰਾਈ ਤਾਤਾ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits