Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaṫ⒤. 1. ਈਰਖਾ, ਸਾੜਾ। 2. ਚਿੰਤਾ, ਫਿਕਰ। 1. envy, jealousy. 2. worry, anxiety. ਉਦਾਹਰਨਾ: 1. ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥ Raga Gaurhee 5, 161, 3:2 (P: 215). 2. ਛਾਡਿ ਵਿਡਾਣੀ ਤਾਤਿ ਮੂੜੇ ॥ Raga Raamkalee 5, 23, 1:1 (P: 889).
|
SGGS Gurmukhi-English Dictionary |
1. envy, jealousy. 2. worry, anxiety.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਤਪ੍ਤ ਹੋਣ ਦਾ ਭਾਵ. ਜਲਨ. ਈਰਖਾ. “ਬਿਸਰਿਗਈ ਸਭ ਤਾਤਿ ਪਰਾਈ.” (ਕਾਨ ਮਃ ੫) “ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨਾ ਹੋਵੀ ਭਲਾ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|