Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaṫee. 1. ਤਤੀ, ਗਰਮ। 2. ਅਗਨੀ। 3. ਦੁਖ, ਚਿੰਤਾ, ਸਾੜਾ। 1. hot. 2, grievous fire. 3. envy, worry, pain, agony. ਉਦਾਹਰਨਾ: 1. ਕਲਿ ਤਾਤੀ ਠਾਂਢਾ ਹਰਿ ਨਾਉ ॥ Raga Gaurhee 5, Sukhmanee 19, 3:5 (P: 288). 2. ਠੰਢੀ ਤਾਤੀ ਮਿਟੀ ਖਾਈ ॥ (ਸਰੀਰ ਨੂੰ ਪਾਣੀ ਅਗਨੀ ਜਾਂ ਮਿੱਟੀ ਖਾ ਲੈਂਦੀ ਹੈ). Raga Aaasaa 5, 33, 1:1 (P: 378). 3. ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥ Raga Raamkalee 5, 6, 1:2 (P: 884).
|
SGGS Gurmukhi-English Dictionary |
1. hot. 2. grievous fire. 3. envy, worry, pain, agony.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਤਪ੍ਤ. ਤੱਤੀ. “ਕਲਿ ਤਾਤੀ, ਠਾਢਾ ਹਰਿਨਾਉ.” (ਸੁਖਮਨੀ) 2. ਨਾਮ/n. ਅਗਨੀ. “ਠੰਢੀ ਤਾਤੀ ਮਿਟੀ ਖਾਈ.” (ਆਸਾ ਮਃ ੫) ਸ਼ਰੀਰ ਨੂੰ ਨਦੀ (ਭਾਵ- ਪਾਣੀ) ਅਗਨੀ ਅਤੇ ਮਿੱਟੀ ਖਾਲੈਂਦੀ ਹੈ। 3. ਚਿੰਤਾ. ਫ਼ਿਕਰ. “ਤਾ ਹਮ ਕੈਸੀ ਤਾਤੀ?” (ਰਾਮ ਮਃ ੪) 4. ਈਰਖਾ. ਹ਼ਸਦ। 5. ਸੰ. ਤੰਤ੍ਰੀ. ਵੀਣਾ. “ਤਾਤੀ ਗਹੁ ਆਤਮ ਬਸਿਕਰ ਕੀ.” (ਹਜਾਰੇ ੧੦) 6. ਸਿੰਧੀ. ਵਿ. ਬਾਤੂਨੀ। 7. ਖ਼ਬਰਦਾਰੀ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|