Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaanæ. ਖਿਚੇ। sretches, aims at. ਉਦਾਹਰਨ: ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥ Raga Bhairo, Kabir, 11, 3:1 (P: 1160).
|
Mahan Kosh Encyclopedia |
ਪੜਨਾਂਵ/pron. ਤਿਸ ਨੇ. “ਤਬ ਸਰੀਰ ਕੋ ਬਲ ਕਰ ਤਾਨੈ.” (ਗੁਪ੍ਰਸੂ) 2. ਫੈਲਾਵੇ. ਵਿਸ੍ਤਾਰ ਕਰੇ। 3. ਖਿੱਚੇ. ਤਾਣੇ. “ਸੋ ਸੁਰਤਾਨੁ ਜੁ ਦੁਇ ਸਰ ਤਾਨੈ.” (ਭੈਰ ਕਬੀਰ) ਦੋ ਤੀਰ (ਨੀਤਿ ਅਤੇ ਭਗਤਿ) ਖਿੱਚੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|