Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaréḋaṛo. ਤਰਦਾ ਹੈ, ਪਾਰ ਹੁੰਦਾ ਹੈ। afloats across, swims across. ਉਦਾਹਰਨ: ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥ Raga Maaroo 5, Vaar 20ਸ, 5, 1:2 (P: 1101).
|
Mahan Kosh Encyclopedia |
ਵਿ. ਤਾਰਨ ਵਾਲਾ। 2. ਨਾਮ/n. ਤਾਰੇਂਦੜ. ਤਰਨ ਵਿਦ੍ਯਾ ਵਿੱਚ ਨਿਪੁਣ. “ਤਾਰੇਦੜੋ ਭੀ ਤਾਰ.” (ਵਾਰ ਮਾਰੂ ੨ ਮਃ ੫) ਤਾਰੂ ਹੀ ਦੂਜੇ ਨੂੰ ਤਾਰ ਸਕਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|