Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaræ. 1. ਤਾਰੇ ਦੇਵੇ/ਪਾਰ ਲੰਘਾ ਦੇਵੇਗਾ। 2. ਤਾਰ ਨਾਲ। 3. ਤੈਰਾ/ਤਰਾ ਦੇਵੇ। 1. afloats across, redeem, emancipate. 2. string of Lord’s love. 3. ferries across. ਉਦਾਹਰਨਾ: 1. ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥ Raga Sireeraag 1, 26, 3:2 (P: 23). ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥ Raga Dhanaasaree 1, Chhant 1, 2:3 (P: 688). 2. ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥ Raga Bilaaval 1, Thitee, 17:2 (P: 840). 3. ਗੁਰੁ ਗਉ ਹਰੁ ਦਰੀਆਉ ਪਲਕ ਡੁਬੰਤੵਹ ਤਾਰੈ ॥ Sava-eeay of Guru Amardas, 17:4 (P: 1395).
|
SGGS Gurmukhi-English Dictionary |
1. transports across, enlightens, emancipates. 2. string of God’s love.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|