Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaavaṇ⒤. 1. ਤਪਾਉਂਦੇ/ਗਰਮ ਕਰਦੇ ਹਨ। 2. ਗਰਮ ਕਰਨ ਦਾ ਪਾਤਰ, ਕੜ੍ਹਾਹੀ। 1. heated, hot. 2. cauldron, fry pan. ਉਦਾਹਰਨਾ: 1. ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥ Raga Aaasaa 1, Chhant 5, 2:5 (P: 439). 2. ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥ Raga Malaar 1, Vaar 24:5 (P: 1289).
|
SGGS Gurmukhi-English Dictionary |
1. heated, hot. 2. cauldron, fry pan.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਤਪਾਏ ਜਾਣ ਦੀ ਕ੍ਰਿਯਾ. ਤਾਉ. ਆਂਚ। 2. ਤਪਾਏ ਜਾਣ ਦਾ ਪਾਤ੍ਰ ਕੜਾਹੀ ਆਦਿ। 3. ਤਪਾਉਂਦੇ ਹਨ. “ਤੇਲ ਤਾਵਣਿ ਤਾਤਓ.” (ਆਸਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|