Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫaaṛee. ਸਮਾਧੀ। trance, deep meditation. ਉਦਾਹਰਨ: ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥ Raga Maajh 5, 10, 1:3 (P: 97).
|
SGGS Gurmukhi-English Dictionary |
[P. n.] Samâdhî, abstract meditation, contemplation
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. toddy; intent gaze, stare, look without blinking; blank look; deep meditation; clap, clapping.
|
Mahan Kosh Encyclopedia |
ਨਾਮ/n. ਤਾਲ. ਤਾਲੀ. ਦੋਹਾਂ ਹੱਥਾਂ ਦੇ ਵਜਾਉਣ ਦੀ ਕ੍ਰਿਯਾ। 2. ਆਸਨ. ਚੌਕੜੀ. ਚਪਲੀ। 3. ਸਮਾਧਿ. “ਨਿਜਘਰਿ ਤਾੜੀ ਲਾਵਣਿਆ.” (ਮਾਝ ਅ: ਮਃ ੩) “ਨਿਰਭੈ ਤਾੜੀ ਲਾਈ.” (ਸੋਰ ਮਃ ੫) 4. ਤਲਵਾਰ ਦੇ ਕ਼ਬਜ਼ੇ ਪੁਰ ਹੱਥ ਨੂੰ ਬਚਾਉਣ ਲਈ ਓਟ। 5. ਸੰ. ਤਾੜ ਦੀ ਸ਼ਰਾਬ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|