Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਤਿਚਰ, ਤਿਚਿਰ) ਕ੍ਰਿ. ਵਿ. ਤਾਵਤ-ਚਿਰ. ਉਤਨੀ ਦੇਰ ਤਕ. “ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ.” (ਸੂਹੀ ਅ: ਮਃ ੩) “ਤਿਚਰ ਵਸਹਿ ਸੁਹੇਲੜੀ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|