Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫiṫnee. ਓਨ੍ਹੀ, ਉਤਨੀ ਹੀ। that much. ਉਦਾਹਰਨ: ਜਿਤਨੀ ਭੂਖ ਅਨਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥ Raga Gaurhee 4, 48, 4:1 (P: 167).
|
Mahan Kosh Encyclopedia |
(ਤਿਤਨਕ, ਤਿਤਨਾ, ਤਿਤਨਿਕ, ਤਿਤਨੇ) ਕ੍ਰਿ. ਵਿ. ਤਾਵਨਮਾਤ੍ਰ. ਉਤਨਾਕ. ਉਤਨੀ. ਉਤਨੇ. “ਜਿਤਨੇ ਪਾਤਿਸਾਹ ×× ਤਿਤਨੇ ਸਭਿ ਹਰਿ ਕੇ ਕੀਏ.” (ਮਃ ੪ ਵਾਰ ਬਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|