Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫinéhi. ਤਿਨਾਂ ਦਾ। theirs. ਉਦਾਹਰਨ: ਜਲ ਮਹਿ ਜੀਅ ਉਪਾਇ ਕੈ ਬਿਨੁ ਜਲੁ ਮਰਣੁ ਤਿਨੇਹਿ ॥ Raga Sireeraag 1, Asatpadee 11, 1:3 (P: 60).
|
SGGS Gurmukhi-English Dictionary |
theirs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਤਿਨ੍ਹਾਂ ਨੂੰ. ਉਨ੍ਹਾਂ ਨੂੰ। 2. ਤ੍ਰਿਣਹਿ. ਤ੍ਰਿਣਾਂ ਨੂੰ. ਘਾਸ ਨੂੰ. “ਕੂਕਰ ਤਿਨਹਿ ਲਗਾਈ.” (ਆਸਾ ਮਃ ੫) ਲੋਭ ਕੁੱਤੇ ਨੂੰ ਘਾਸ ਖਾਣ ਲਾਦਿੱਤਾ. ਭਾਵ- ਨਿਰਵਾਹ ਮਾਤ੍ਰ ਖਾਨ ਪਾਨ ਵਿੱਚ ਸੰਤੋਖ ਹੈ। 3. ਤ੍ਰਿਣ ਦੇ. ਡੱਕੇ ਦੇ. “ਮੇਰੁ ਤਿਨਹਿ ਸਮਾਨਿ.” (ਕਲਿ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|