Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫinhoo. ਉਨ੍ਹਾਂ ਨੂੰ। only to them; only they. ਉਦਾਹਰਨ: ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥ Raga Gaurhee 5, Asatpadee 15, 5:1 (P: 242). ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥ (ਉਨ੍ਹਾਂ ਨਾਲ). Raga Gaurhee 5, Baavan Akhree, 52:6 (P: 261). ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥ (ਉਨ੍ਹਾਂ ਤੋਂ). Raga Gaurhee 5, Asatpadee 5, 1:2 (P: 694). ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥ (ਉਨ੍ਹਾਂ ਨੇ ਹੀ). Saw-yay, Guru Arjan Dev, 7:5 (P: 1386).
|
SGGS Gurmukhi-English Dictionary |
only to them; only they.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|