Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫisnaa. 1. ਤ੍ਰਿਸਨਾ, ਲੋਚਾ, ਲਾਲਚ, ਪ੍ਰਾਪਤੀ ਦੀ ਤੀਬਰ ਇਛਾ। 2. ਪਿਆਸ। 1. yearning, greed, craving, desire. 2. thirst. ਉਦਾਹਰਨਾ: 1. ਤਿਸਨਾ ਅਗਨਿ ਜਲੈ ਸੰਸਾਰਾ ॥ Raga Maajh 3, Asatpadee 19, 3:1 (P: 120). 2. ਝਿਮਿ ਝਿਮਿ ਅੰਮ੍ਰਿਤੁ ਵਰਸਦਾ ਤਿਸਨਾ ਭੁਖ ਸਭ ਜਾਇ ॥ Salok 3, 56:4 (P: 1420).
|
Mahan Kosh Encyclopedia |
ਨਾਮ/n. ਤ੍ਰਿਸ਼ਨਾ (तृष्णा) ਪ੍ਯਾਸ. ਤੇਹ। 2. ਲਾਲਚ. ਪ੍ਰਾਪਤਿ ਦੀ ਇੱਛਾ. “ਤਿਸਨਾਅਗਨਿ ਬੁਝੀ ਖਿਨ ਅੰਤਰਿ.” (ਸੂਹੀ ਮਃ ੪) 3. ਫ਼ਾ. [تِشنہ] ਤਿਸ਼ਨਹ. ਵਿ. ਪ੍ਯਾਸਾ. ਤ੍ਰਿਖਾਤੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|