Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫisaa-é. ਪਿਆਸੇ। thirsty longing for. ਉਦਾਹਰਨ: ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥ Raga Dhanaasaree 1, Chhant 2, 4:3 (P: 688).
|
SGGS Gurmukhi-English Dictionary |
thirsty longing for.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤਿਸਾਇਓ, ਤਿਸਾਇਆ, ਤਿਸਾਈ) ਵਿ. ਤ੍ਰਿਸ਼ਾਤੁਰ. ਪ੍ਯਾਸਾ. ਤ੍ਰਿਸ਼ਨਾ ਵਾਲੀ. ਪ੍ਯਾਸੇ. “ਸੋ ਸੰਚਿਓ ਜਿਤੁ ਭੂਖ ਤਿਸਾਇਓ.” (ਟੋਡੀ ਮਃ ੫) “ਪ੍ਰਭੁਦਰਸਨ ਕਉ ਹਉ ਫਿਰਤ ਤਿਸਾਈ.” (ਗਉ ਮਃ ੫) “ਰਸਨ ਰਸਾਏ ਨਾਮ ਤਿਸਾਏ.” (ਧਨਾ ਛੰਤ ਮਃ ੧) 2. ਪ੍ਯਾਸ ਦੀ ਜਲਨ. ਦਾਝ. “ਤਿਸ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ.” (ਮਲਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|