Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫihee. 1. ਉਸ ਵਿਚ। 2. ਤਿੰਨਾਂ। 1. among it, even in that. 2. three. ਉਦਾਹਰਨਾ: 1. ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥ (ਉਸ ਵਿਚ ਵੀ ਸੰਗਤ ਮਾੜੀ ਹੈ). Raga Aaasaa Ravidas, 1, 2:2 (P: 486). 2. ਤਿਹੀ ਗੁਣੀ ਤ੍ਰਿਭਵਣੁ ਵਿਆਪਿਆ ਭਾਈ ਗੁਰਮੁਖਿ ਬੂਝ ਬੁਝਾਇ ॥ Raga Sorath 3, 9, 1:1 (P: 603).
|
SGGS Gurmukhi-English Dictionary |
1. among it, even in that. 2. three.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.f. similar, like that.
|
Mahan Kosh Encyclopedia |
ਪੜਨਾਂਵ/pron. ਤਿਸੇ. ਉਸ ਕੋ. “ਤਿਹੀ ਸੰਗਤਿ ਪੋਚ.” (ਆਸਾ ਰਵਿਦਾਸ) 2. ਕ੍ਰਿ. ਵਿ. ਤਿੰਨਾਂ ਹੀ. ਤੀਨੋ. “ਤਿਹੀ ਗੁਣੀ ਸੰਸਾਰੁ ਭ੍ਰਮ ਸੁਤਾ.” (ਅਨੰਦੁ) 3. ਦੇਖੋ- ਤੇਹੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|