Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫeejaa. ਤੀਸਰਾ। third. ਉਦਾਹਰਨ: ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ Raga Maajh 1, Vaar 7ਸ, 1, 3:2 (P: 141).
|
English Translation |
adj.m. third.
|
Mahan Kosh Encyclopedia |
(ਤੀਜੜਾ, ਤੀਜੜੀ, ਤੀਜੜੋ) ਵਿ. ਤ੍ਰਿਤੀਯ. ਤੀਸਰਾ. ਤੀਸਰੀ. “ਤੀਜੜੀ ਲਾਵ ਮਨਿ ਚਾਉ ਭਇਆ.” (ਸੂਹੀ ਛੰਤ ਮਃ ੪) “ਤੀਜਾ ਪਹਰੁ ਭਇਆ.” (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ- ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|