Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫeené. ਤਿੰਨੇ ਹੀ। all the three. ਉਦਾਹਰਨ: ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥ (ਤਿੰਨੇ ਹੀ). Raga Sireeraag 3, Asatpadee 21, 5:2 (P: 67).
|
Mahan Kosh Encyclopedia |
(ਤੀਨੋ, ਤੀਨੌ) ਕ੍ਰਿ. ਵਿ. ਤਿੰਨੇ. ਤੀਨ ਹੀ. “ਤੀਨੇ ਤਾਪ ਨਿਵਾਰਣਹਾਰਾ.” (ਟੋਡੀ ਮਃ ੫) “ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਅਧਾਰ.” (ਗਉ ਰਵਿਦਾਸ) ਦੇਖੋ- ਤੀਨ ਲੇਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|