Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫeenou. ਤਿੰਨੋ ਹੀ। all the three. ਉਦਾਹਰਨ: ਰੋਗੁ ਨ ਬਿਆਪੈ ਤੀਨੌ ਤਾਪ ॥ Raga Gaurhee, Kabir, 17, 2:4 (P: 327).
|
Mahan Kosh Encyclopedia |
(ਤੀਨੇ, ਤੀਨੋ) ਕ੍ਰਿ. ਵਿ. ਤਿੰਨੇ. ਤੀਨ ਹੀ. “ਤੀਨੇ ਤਾਪ ਨਿਵਾਰਣਹਾਰਾ.” (ਟੋਡੀ ਮਃ ੫) “ਤੀਨੌ ਜੁਗ ਤੀਨੌ ਦਿੜੇ, ਕਲਿ ਕੇਵਲ ਨਾਮ ਅਧਾਰ.” (ਗਉ ਰਵਿਦਾਸ) ਦੇਖੋ- ਤੀਨ ਲੇਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|