Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫu-a. 1. ਤੇਰੇ, ਤੇਰਾ। 2. ਤੈਨੂੰ। 1. yours, thine. 2. to you. ਉਦਾਹਰਨਾ: 1. ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥ (ਤੇਰੇ). Raga Gaurhee Ravidas, 1, 3:1 (P: 346). ਉਦਾਹਰਨ: ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥ (ਤੇਰਾ). Salok, Kabir, 119:1 (P: 1370). 2. ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥ Salok, Kabir, 235:1 (P: 1377). ਤੁਅ ਸਤਿਗੁਰ ਸੰਹੇਤੁ ਨਾਮਿ ਲਾਗਿ ਜਗੁ ਉਧਰੵਉ ॥ Sava-eeay of Guru Arjan Dev, Kal-Sahaar, 9, 2:2 (P: 1408).
|
Mahan Kosh Encyclopedia |
ਪੜਨਾਂਵ/pron. ਤੇਰਾ. ਤੇਰੇ. “ਤੁਅ ਚਰਨ ਆਸਰੋ, ਈਸ.” (ਸਾਰ ਮਃ ੫) 2. ਤੈਨੂ. ਤੁਝੇ. “ਤੁਅ ਨਿਰਖਤ ਰਹੈ ਜੀਉ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|