Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫu-aanaa. ਕਰ ਸਕਨ ਜੋਗਾ, ਤਾਕਤਵਰ। capable of executing, strong. ਉਦਾਹਰਨ: ਮਲ ਤੁਆਨਾ ਤੂ ਕੁਦਰਤੀ ਆਇਆ ॥ Raga Malaar 1, Vaar 27ਸ, 1, 2:6 (P: 1291).
|
Mahan Kosh Encyclopedia |
ਫ਼ਾ. [توانا] ਤਵਾਨਾ. ਸਿੰਧੀ. ਤਵਾਨੋ. ਵਿ. ਤ਼ਾਕ਼ਤਵਰ. ਪ੍ਰਬਲ. ਸ਼ਕਤਿਮਾਨ. ਇਸ ਦਾ ਮੂਲ ਤਵਾਨਿਸ੍ਤਨ (ਤ਼ਾਕ਼ਤ ਰੱਖਣਾ) ਹੈ. “ਮਨ ਤੁਆਨਾ, ਤੂ ਕੁਦਰਤੀ ਆਇਆ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|