Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫucʰʰ. ਥੋੜਾ, ਅਲਪ। a bit. ਉਦਾਹਰਨ: ਤੁਛ ਮਾਤ ਸੁਣਿ ਸੁਣਿ ਵਖਾਣਹਿ ॥ (ਅਲਪ ਮਾਤਰ, ਥੋੜਾ ਜਿਹਾ). Raga Maaroo 5, Solhaa 7, 10:2 (P: 1078).
|
SGGS Gurmukhi-English Dictionary |
a bit.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਤੁਛਮਾਤ, ਤੁੱਛ, ਤੁੱਛਮਾਤ੍ਰ) ਸੰ. तुच्छ. ਵਿ. ਥੋਥਾ. ਖ਼ਾਲੀ। 2. ਨੀਚ. ਕਮੀਨਾ। 3. ਅਲਪ. ਥੋੜਾ. “ਹਮ ਤੁਛ ਕਰਿ ਕਰਿ ਬਰਨਥੇ.” (ਕਲਿ ਮਃ ੪) “ਤੁਛਮਾਤ ਸੁਣਿ ਸੁਣਿ ਵਖਾਣਹਿ.” (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। 4. ਨਾਮ/n. ਭੂਸਾ. ਸਾਰ ਰਹਿਤ ਤ੍ਰਿਣ. ਭੋਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|