Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ṫujaaraa. ਤਾਜਰ (ਸੋਦਾਗਰ) ਦਾ ਬਹੁ ਵਚਨ (ਮਹਾਨਕੋਸ), ਤਜ਼ਾਰਤ ਦੇ ਭੰਡਾਰ, ਖਜ਼ਾਨੇ (ਸ਼ਬਦਾਰਥ);ਖਜ਼ਾਨੇ (ਦਰਪਣ)। merchants, traders; treasures.
ਉਦਾਹਰਨ:
ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥ Raga Maajh 1, Vaar 7:6 (P: 141).

SGGS Gurmukhi-English Dictionary
merchants, traders; treasures.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਤੁਜਾਰ) ਅ਼. [تُجّار] ਤੁੱਜਾਰ. ਤਾਜਰ (ਸੌਦਾਗਰ) ਦਾ ਬਹੁਵਚਨ. “ਇਕਿ ਨਿਰਧਨ ਸਦਾ ਭਉਕਦੇ, ਇਕਨਾ ਭਰੇ ਤੁਜਾਰਾ.” (ਮਃ ੧ ਵਾਰ ਮਾਝ) ਇੱਕ ਧਨ ਵਾਸਤੇ ਭਟਕਦੇ ਫਿਰਦੇ ਹਨ, ਇਕਨਾਂ ਨੇ ਆਪਣੇ ਗੁਮਾਸ਼ਤਿਆਂ ਨਾਲ ਦੇਸ਼ ਭਰਦਿੱਤੇ ਹਨ। 2. ਦੇਖੋ- ਤਜਾਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits