Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫut-hi. ਰਹਿ ਗਏ, ਮੁਕ ਗਏ। snapped, loosened. ਉਦਾਹਰਨ: ਕੇਤੇ ਖਪਿ ਤੁਟਹਿ ਵੇਕਾਰ ॥ (ਭਾਵ ਰਹਿ ਗਏ, ਮੁਕ ਗਏ). Japujee, Guru Nanak Dev, 25:5 (P: 5). ਸਾਧ ਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥ Raga Maaroo 5, Asatpadee 7, 3:3 (P: 1019).
|
|