Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ṫuḋʰ. 1. ਤੂੰ। 2. ਤੇਰੇ। 1. thou, you. 2. unto thee. ਉਦਾਹਰਨਾ: 1. ਹਉ ਨਾਹੀ ਤੂ ਹੋਵਹਿ ਤੁਧ ਹੀ ਸਾਜਿਆ ॥ Raga Soohee 1, Asatpadee 5, 5:1 (P: 752). 2. ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥ Raga Sireeraag 5, Asatpadee 29, 6:3 (P: 73).
|
Mahan Kosh Encyclopedia |
(ਤੁਧੁ) ਪੜਨਾਂਵ/pron. ਤੁਝੇ. ਤੈਨੂੰ. ਤੇਰਾ. ਤੇਰੇ. “ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ.” (ਸੋਦਰੁ) “ਤੁਧੁ ਜੇਵਡੁ ਅਵਰੁ ਨ ਭਾਲਿਆ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|